पाए नए व्हात्सप्प हिंदी स्टेटस, शायरी, स्लोगन्स और भारतीय त्योहारों के मैसेज, फ़ोटो और शुभकामनाएं सन्देश वो भी अपनी मनपसंद भाषा हिंदी में.

Wednesday, February 12, 2020

999+ Very Sad Shayari In Punjabi

Sad Shayari In Punjabi :-Namaskar dosto Aap sab ka Hamare blog m swagat hai. Dosto aaj main Aapke liye Sad quotes In Punjabi , Punjabi shayari ,   Sad Status in Punjabi Leker aaya hu  Aap sb yahan se Best  select karke Apne facebook or  ki dp se Sath upload kar sakte ho.Dosto aap sabko hamare  status achhe lage to comments or share karna na bhule thank you.

Sad Shayari In Punjabi

Sad Shayari In Punjabi

Sad Shayari In Punjabi


1.ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ … ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ,ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ, ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ…


2.ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ

3.ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!!

4.ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ

5.ਕਾਸ਼ !ਸੁਪਨੇ ਹਕੀਕਤ ਹੁੰਦੇ ਤਾ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ….ਕਾਸ਼ !ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…

Punjabi sad shayari images, love punjabi shayari, couple punjabi shayari
6.ਗੱਲ ਇਹ ਨਹੀਂ ਕਿ ਤੂੰ ਬੇ-ਵਫਾਈ ਕੀਤੀ … ਗੱਲ ਇਹ ਹੈ ਕਿ ਤੇਰੇ ਵਾਅਦੇ ਕੱਚੇ ਨਿਕਲੇ …..ਦੁੱਖ ਇਹ ਨਹੀਂ ਕਿ ਤੂੰ ਝੂਠੀ ਨਿਕਲੀ, ਦੁੱਖ ਇਹ ਹੈ ਕਿ ਲੋਕ ਸੱਚੇ ਨਿਕਲੇ…

 Sad Shayari In Punjabi

7.ਹੌਲੀ-ਹੌਲੀ ਛੱਡ ਜਾਵਾਂਗੇ.. ਪੀੜਾਂ ਦੇ ਕਈ ਸ਼ਹਿਰਾਂ ਨੂੰ… ਲੂਣ ਦੀਆਂ ਸੜਕਾਂ ਤੇ ਤੁਰ ਪਏਂ… ਲੈ ਕੇ ਜਖਮੀਂ ਪੈਰਾਂ ਨੂੰ..

8.ਯਾਰੀ ਪਿੱਛੇ ਸਭ ਕੁੱਝ ਵਾਰ ਗਿਆ ..ਨਾ ਬਚਿਆ ਕੁੱਝ ਲੁਟਾਉਣ ਲਈ …ਬੱਸ ਸਾਹ ਨੇ ਬਾਕੀ ; ਉਹ ਨਾ ਮੰਗੀ , ਮੈ ਰੱਖੇ ਨੇ ਭੁੱਲਾ ਬਖਸ਼ਾਉਣ ਲਈ

9.ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ,

10.ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…

Punjabi sad shayari images, love punjabi shayari, couple punjabi shayari
11.ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ…


12.ਜੀਅ ਵੇ ਸੋਹਣਿਆ ਜੀਅ , ਭਾਵੇ ਕਿਸੇ ਦਾ ਹੋ ਕੇ ਜੀਅ ,ਕੀ ਹੋਇਆ ਜੇ ਅੱਜ ਨੀ ਸਾਡਾ , ਕਦੇ ਤਾਂ ਹੁੰਦਾ ਸੀ

13.ਸੱਜਣਾ ਤੇਰੇ ਲਈ ਅਸੀਂ ਅਪਣਾ ਆਪ ਗੁਆਇਆ ਐ , ਪਰ ਦਿਲ ਤੇਰੇ ਨੂੰ ਹਜੇ ਸਕੂਨ ਨਾ ਆਇਆ ਐ , ਪੁੱਛ ਕੇ ਦੇਖ ਯਾਰਾ ਮੈਨੂੰ ” ਮੈਂ ਕੀ ਖੋਇਆ ਐ ‘ ਤੇ ਕੀ ਪਾਇਆ ਐ
Punjabi sad shayari images, love punjabi shayari, couple punjabi shayari

14.ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ ,ਸੱਚਾ ਪਿਅਾਰ ਕਰਨੇ ਵਾਲਿਅਾ ਦੇ ਤਾਂ ਹੰਝੂ ਵੱਗਦੇ ਨੇ

15.ਤੇਰੇ ਵਾਅਦੇ ਸੀ ਅਜੀਬ ਕੁੜੇ ਰੱਖੇ ਦਿਲ ਦੇ ਬੜੇ ਕਰੀਬ ਕੁੜੇ ,ਕਿਉ ਲੈ ਬੈਠੀ ਦਰਜਾ ਰੱਬ ਦਾ ਜੇ ਨਈ ਸੀ ਸਾਡੇ ਵਿਚ ਨਸੀਬ ਕੁੜੇ

16.ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ

Punjabi sad shayari images, love punjabi shayari, couple punjabi shayari
17.ਖਰੀਦ ਰਿਹਾ ਸੀ ਇਸ਼ਕ ਦੀ ਚਾਦਰ ਮੁਹੱਬਤ ਦੇ ਬਜ਼ਾਰ ਵਿੱਚੋਂ ਮੈਂ,ਲੋਕਾਂ ਦੀ ਭੀੜ ਵਿੱਚੋਂ ਆਵਾਜ ਆਈ,ਅਗਲੀ ਦੁਕਾਨ ਤੋਂ ਆਪਣੇ ਲਈ ਕਫਨ ਵੀ ਖਰੀਦ ਦਾ ਜਾ,ਤੇਰੇ ਜਖਮ ਢੱਕਣ ਦੇ ਕੰਮ ਆਊਗਾ..

Sad Shayari In Punjabi

18.ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ

19.ਵੇ ਤੂੰ ਜਦੋਂ ਗੱਲ ਕਰੇਂ ਬੱਸ ਕਰੇਂ ਵੈਰ ਦੀ …. ਅਸੀਂ ਜਦੋਂ ਖੈਰ ਮੰਗੀ ! ਮੰਗੀ ਤੇਰੀ ਖੈਰ ਦੀ …

20.ਚਿਟੇ ਵਰਗੀ ਸੀ ਉਹ ਯਾਰੋ ਛੱਡੀ ਨਾ ਗਈ… ਐਸੀ ਲੱਗ ਗਈ ਸੀ ਤੋਟ ਦਿਲੋਂ ਕੱਢੀ ਨਾ ਗਈ…

21.ਆਪਣਾ ਆਪਣਾ ਕਹਿੰਦੇ ਓ, ਨਾਲੇ ਰੋਜ ਪਰਖਦੇ ਰਹਿੰਦੇ ਓ, ਤੁਸੀ ਕਿ ਜਾਣੋ ..? ਦਿਲ ਲਾਉਣਾ ਕਿਸ ਨੂੰ ਕਹਿੰਦੇ ਨੇ, ਸਾਡਾ ਵਕਤ ਆਇਆ ਤਾ ਦੱਸਾਗੇ, ਕਿ ਤੜਫਾਉਣਾ ਕਿਸ ਨੂੰ ਕਹਿੰਦੇ ਨੇ…!!

Punjabi sad shayari images, love punjabi shayari, couple punjabi shayari
22.ਯਾਦਾਂ ਤੇਰੀਆਂ ਨੂੰ ਅਸੀਂ ਪਿਆਰ ਕਰਦੇ ਹਾਂ,.ਸੋ ਜਨਮ ਵੀ ਤੇਰੇ ਤੇ ਨਿਸਾਰ ਕਰਦੇ ਹਾਂ,..ਵਿਹਲ ਹੋਵੇ ਤਾਂ ਕੁਝ ਲਿਖ ਭੇਜੀ ਯਾਰਾ,ਸਿਰਫ ਇਕ ਤੇਰੇ ਹੀ ਸੁਨੇਹੇ ਦਾ ਇੰਤਜਾਰ ਕਰਦੇ ਹਾਂ…

23.ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ , ਸਾਨੂੰ ਰੱਬ ਨੇ ਇਸ ਜੋਗਾ ਬਣਾਇਆ ਹੀ ਨਹੀਂ।

24.ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

25.ਓਹਨੂੰ ਵਿਛੜ ਦੇ ਵਕ਼ਤ ਪੁਛ ਲਿਆ “ਕਿਸੇ ਹੋਰ ਦਾ ਹੋਣ ਲਗਿਆ ਹੈ ?” ਤਾ ਜਵਾਬ ਆਇਆ “ਪਹਿਲਾ ਤੇਰਾ ਕਦੋ ਸੀ ਮੈਂ ?”

Punjabi sad shayari images, love punjabi shayari, couple punjabi shayari
26.ਉਸਨੂੰ ਪਰਖ ਕੇ ਮੈਂ ਆਪਣਾ ਦਿੱਲ ਆਪ ਹੀ ਤੋੜ ਲਿਆ, ਗਲਤਫਹਿਮੀਆਂ ਵਿੱਚ ਮੈਂ ਬਹੁਤ ਜਿਆਦਾ ਖੁਸ਼ ਸੀ।

27.ਬਹਾਨੇ ਨਾਲ ਵੀ ਕਿਸੇ ਤੋਂ ਮੇਰਾ ਹਾਲ ਨਾ ਪੁੱਛੀਂ ਮੈਂ ਬਿਲਕੁਲ ਠੀਕ ਹਾਂ, ਲੋਕੀਂ ਤਾਂ ਬੱਸ ਗਲਾਂ ਬਣਾਉਦੇ ਨੇ…

28.ਬੜਾ ਪਿਆਰ ਸੀ ਉਸ ਝੱਲੀ ਨਾਲ… 😘 ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…😔 ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ… 😭 ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…

Punjabi sad shayari images, love punjabi shayari, couple punjabi shayari
30.ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ

Sad Shayari In Punjabi

31.ਕੁਝ ਲੋਕਾਂ ਦਾ ਕੰਮ ਹੁੰਦਾ ਹੈ mood ਖਰਾਬ ਕਰਨਾ.. ਆਪਣਾ ਵੀ ਤੇ ਦੂਜਿਆਂ ਦਾ ਵੀ

32.ਉਹ ਤਾਂ ਆਪਣੀ ਇੱਕ ਆਦਤ ਵੀ ਨਾ ਬਦਲ ਸਕਿਆ ਮੈਂ ਪਤਾ ਨਹੀਂ ਕਿਉਂ ਆਪਣੀ ਸਾਰੀ ਜ਼ਿੰਦਗੀ ਬਦਲ ਲਈ

33.ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!

34.ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

Punjabi sad shayari images, love punjabi shayari, couple punjabi shayari
35.ਮੇਰੇ ਲਈ ਆਪਣੇ Mom dad ਦੀ ਕਸਮ ਖਾ ਜਾਂਦੀ ਸੀ …ਕਮਲੀਏ ਮੇਨੂੰ ਨਹੀ ਤਾਂ …ਆਪਣੇ Mom Dad ਨੂੰ ਤਾਂ ਬਖਸ਼ ਦਿੰਦੀ…

36.ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ

37.ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ ….. ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ।
38.ਜਦੋਂ ਸਦਾ ਮੂਡ ਬਿਨਾ ਕਿਸੇ ਗਲ ਤੋਂ ਖਰਾਬ ਹੋਵੇ ਤਾ ਅਸੀਂ ਪੱਕਾ ਕਿਸੇ ਨੂੰ ਮਿਸ ਕਰ ਰਹੇ ਹੁੰਦੇ ਹਾ

Punjabi sad shayari images, love punjabi shayari, couple punjabi shayari
39.ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

40.ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ।

41.ਅੱਜ ਵੀ ਦਿਲੋ ਨਿਭਾ ਰਹੇ ਨੇ ਓਹ ਰਿਸ਼ਤਾ ਸਾਡੇ ਨਾਲ ਫਿਰ ਚਾਹੇ ਓਹ ਨਫਰਤ ਦਾ ਹੀ ਸਹੀ।

42.ਕੀ ਸਮਝੇ ਤੂੰ ਕੀਮਤ ਹੰਝੂ ਖਾਰਿਆਂ ਦੀ, ਯਾਰੀ ਚੰਗੀ ਹੁੰਦੀ ਚੰਦ ਨਾਲੋਂ ਤਾਰਿਆਂ ਦੀ।

Punjabi sad shayari images, love punjabi shayari, couple punjabi shayari

Sad Shayari In Punjabi

43.ਪਹਿਲਾ ਯਾਰੀ ਲਾਉਦੇ ਨੇ…ਫਿਰ ਸਾਰੀ ਰਾਤ ਰਵਾਉਦੇ ਨੇ … ਰੂਹ ਕੱਡ ਕੇ ਜਿਸਮ ਤਾ ਮੋੜ ਦਿੰਦੇ ਨੇ … ਮੈਨੂ ਨਹੀ ਸੀ ਪਤਾ ਕਿ ਰਬ ਵਰਗੇ ਲੋਕ ਵੀ ਦਿਲ ਤੋੜ ਦਿੰਦੇ ਨੇ…

44.ਕਿਸੇ ਨੇ ਪੁਛਿਆ ਤੇਰਾ ਦਰਦ ਕਿਵੇ ਸਮਝਾ ਮੈਂ? ..ਮੈਂ ਕਿਹਾ ਪਿਆਰ ਕਰ… ਬੇਹਿਸਾਬ ਕਰ ..ਇੰਨਾ ਕਰ ਤੇ ਫਿਰ ਹਾਰ ਜਾ। ..

45.ਜਦੋ ਹੋਈ ਸੀ ਮੋਹਬੱਤ ਤਾਂ ਲਗ਼ਿਆ ਕੋਈ ਚੰਗੇ ਕੰਮ ਦਾ ਅਸਰ ਹੈ। …ਖਬਰ ਨਹੀਂ ਸੀ ਮੇਨੂੰ ਕੀ ਕਿਸੇ ਗੁਨਾਹ ਦੀ ਇਸ ਤਰਹ ਦੀ ਵੀ ਸਜ਼ਾ ਹੁੰਦੀ ਹੈ।

46.ਅੱਜ ਵੀ ਕਰਦੀ ਯਾਦ ਬੜਾ ਤੈਨੂੰ ਇਕੱਲੀ ਬਹਿ ਕੇ ਰਾਤਾਂ ਨੂੰ … ਖੇਡ ਕੇ ਦਿਲ ਨਾਲ ਤੁਰ ਗਏ ਤੁਸੀਂ ਨਾ ਸਮਝ ਸਕੇ ਜ਼ਜਬਾਤਾਂ ਨੂੰ

Punjabi sad shayari images, love punjabi shayari, couple punjabi shayari
47.ਦੇਖ ਉਜੜਦੀ ਕਿਸੇ ਦੀ ਕੁੱਲੀ….. ਛੱਡ ਦੇ ਜਸ਼ਨ ਮਨਾਉਣਾ.. ਤੇਰੇ ਨਾਲ ਪਤਾ ਨੀ ਬੰਦਿਆ ਹਾਲੇ ਕੀ-ਕੀ ਹੋਣਾ…

48.ਸ਼ੱਕ ਤਾਂ ਸੀ ਕਿ ਪਿਆਰ ਚ ਨੁਕਸਾਨ ਹੋਵੇਗ਼ਾ…ਪਰ ਯਕੀਨ ਨਹੀ ਸੀ ਕਿ ਸਾਰਾ ਸਾਡਾ ਹੀ ਹੋਵੇਗਾ

49.ਤਜ਼ਰਬਾ ਕਹਿੰਦਾ ਪਿਆਰ ਤੋਂ ਕਿਨਾਰਾ ਕਰ ਲੈ …ਪਰ…ਦਿਲ ਕਹਿੰਦਾ ੲਿਹੀ ਤਜ਼ਰਬਾ ਦੁਬਾਰਾ ਕਰ ਲੈ

50.ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ

51.ਮੈਂ ਓਹਨੂੰ ਕਿਊਂ ਕਹਾ ਕਿ ਮੇਰੇ ਨਾਲ ਗੱਲ ਕਰੇ…ਉਸਨੂੰ ਨਹੀਂ ਪਤਾ ਕਿ ਮੇਰਾ ਦਿਲ ਨਹੀਂ ਲਗਦਾ ਉਸਦੇ ਬਿਨਾ

52.ਮਹਿਸੂਸ ਕਰ ਰਹੀ ਹਾ ਤੇਰੀ ਬੇਰੁਖੀ ਕਈ ਦਿਨਾ ਤੋਂ ..ਯਾਦ ਰਖੀ ਜੇ ਕੀਤੇ ਮੈਂ ਰੁੱਸ ਗਈ ਤਾਂ ..ਮੇਨੂੰ ਮਨਾਉਣਾ ਤੇਰੇ ਵੱਸ ਦੀ ਗੱਲ ਨਹੀਂ

Punjabi sad shayari images, love punjabi shayari, couple punjabi shayari
53.ਮੇਨੂੰ ਨਹੀਂ ਪਤਾ ਪਿਆਰ ਚ ਬੇਵ੍ਫ਼ਾਈ ਕਿਊਂ ਹੁੰਦੀ ਹੈ….ਬਸ ਇਨਾ ਪਤਾ ਜਦੋ ਦਿਲ ਭਰ ਜਾਂਦਾ ਤਾ ਲੋਕ ਸ਼ੱਡ ਦਿੰਦੇ ਨੇ

Sad Shayari In Punjabi

54.ਜ਼ਖਮ ਦੇ ਜਾਂਦੀ ਹੈ ਉਸਦੀ ਆਵਾਜ਼ ਅੱਜ ਵੀ ਮੇਨੂੰ …..ਜੋ ਸਾਲਾਂ ਪਹਿਲਾ ਹੌਲੀ ਜੇਹਾ ਕਹਿੰਦਾ ਸੀ…”ਬਹੁਤ ਪਿਆਰ ਕਰਦਾ ਹਾਂ ਤੇਨੂੰ”

55.ਜੋ ਕਿਸੀ ਦਾ ਦੁਖ ਦਰਦ ਨਾ ਵੰਡ ਸਕੇ ….ਉਸਨੂੰ ਆਪਣਾ ਬਣਾਉਣ ਦਾ ਕੀ ਫਾਇਦਾ





Final words:-
नमस्कर दोस्तों आप सबको हमारी पोस्ट Sad Shayari In Punjabi पढ़ने के लिए धन्यवाद हमारी पोस्ट अच्छी लगे तो शेयर करना ना भूले इसी तरह की अच्छी अच्छी Post पाने के लिए हमारी वेबसाइट www.akadstatus.com से जुड़े रहे

1 comment: